top of page

ਮਾਏ ਨੀ/Mother

Paramjit Singh

ਮਾਏ ਨੀ ਵੇਖ ਰੁੱਖ ਹਰੇ ਵੀ ਸੜ ਗਏ

Mother, look—even the green trees have burned.

 

ਤੇ ਵਗਦੇ ਦਰਿਆ ਵੀ ਗਏ ਨੇ ਸੁੱਕ

Even the rivers that once flowed have run dry.

 

ਤੁਰ ਗਏ ਮਹਿਰਮ ਸਭ ਵਾਰੋ-ਵਾਰੀ

One by one, those dearest to us have departed.

 

ਤੇ ਪੈਂਡੇ ਸਾਡੇ ਵੀ ਚੱਲੇ ਨੇ ਮੁੱਕ

And our own journey, too, is nearing its end.


 

ਮਾਏ ਨੀ ਵੇਖ ਵਗਣ ਤੱਤੀਆਂ ਹਵਾਵਾਂ

Mother, feel how the scorching winds now blow.

 

ਤੇ ਸੱਧਰਾਂ ਮੇਰੀਆਂ ਨੂੰ ਪੈਵਣ ਸੇਕ

They sear the hopes I have carried in my heart.

 

ਸ਼ਰਮ ਹਯਾ ਦੇ ਅਸੀਂ ਕਰੀਏ ਪੱਲੇ

Let us hold fast to modesty and grace.

 

ਜੱਗ ਚੰਦਰਾ ਕਿਤੇ ਲਏ ਨਾ ਵੇਖ

Lest this ill-fated world cast its gaze upon us.


 

ਮਾਏ ਨੀ ਵੇਖ ਪਰਦੇਸੀਂ ਸਾੜਨ ਸ਼ਾਵਾਂ

Mother, shades in foreign lands are burning me.

 

ਤੇ ਠਰ ਪਾਵੇ ਸਾਨੂੰ ਵਤਨਾਂ ਦੀ ਧੁੱਪ

And the thought of sunshine of my homeland soothes me.

 

ਕਿਹਾ ਰਿਜ਼ਕ ਨਸੀਬੀਂ ਲਿਖਿਆ ਸਾਡੇ

Such is the livelihood destiny has written for us.

 

ਦੋ ਗਜ਼ ਧਰਤ ਨਾ ਕਿਤੇ ਜਾਵੇ ਮੁੱਕ

I fear I may not find even two yards of land.

  • Linkedin
  • Instagram

For news and updates, join our mailing list today!

Thanks for submitting!

© 2026 by The BU Beacon. Proudly created with Wix.com

bottom of page